page contents

Punjabi motivational quotes status sms

Spread the love

Punjabi motivational quotes – inspirational quotes in punjabi – success quotes in punjabi – punjabi status 

ਨਮਸਕਾਰ ਮਿੱਤਰੋ, ਸਵਾਗਤ ਹੈ ਅੱਜ ਤੁਹਾਡਾ, ਸੀਨੇ ਵਿੱਚ ਕਾਮਯਾਬੀ ਦੀ ਅੱਗ ਲਾ ਦੇਣ ਵਾਲੇ punjabi motivational quotes ਵਿੱਚ.

ਹਰ ਮਨੁੱਖ ਦੇ ਜੀਵਨ ਵਿੱਚ motivation ਦੀ ਆਪਣੀ ਹੀ ਇੱਕ ਵੱਖਰੀ ਪਹਿਚਾਣ ਤੇ ਜ਼ਰੂਰਤ ਹੈ. ਜੀਵਨ ਦਾ ਪਾਵੇਂ ਓਹ ਕੋਈ ਵੀ ਕੱਮ ਹੋਵੇ ਜਿਸਨੂੰ ਮਨੁੱਖ ਕਰਨ ਤੋਂ ਪਹਿਲਾ ਹੀ ਇਹ ਮੰਨ ਲੈਂਦਾ ਹੈ ਕੀ ਇਹ ਕੱਮ ਮੈਥੋਂ ਨਹੀਂ ਹੋਣਾ ਤਾ ਫੇਰ ਵਾਕਈ ਵਿੱਚ ਓਹ ਉਸ ਕੱਮ ਤੇ ਕਦੇ ਵੀ ਸਫਲਤਾ ਹਾਸਿਲ ਨਹੀਂ ਕਰ ਸਕਦਾ ਲੇਕਿਨ ਜ਼ੇਕਰ ਮਨੁੱਖ ਦੇ ਅੰਦਰ ਇਕ ਮੋਟੀਵੇਸ਼ਨ ਜਿੰਦਾ ਹੈ ਤਾ ਓਹ ਮਨੁੱਖ ਦੇ ਏਸ ਯਕ਼ੀਨ ਨੂੰ ਪੱਕਾ ਕਰਨ ਵਿੱਚ ਬਹੁਤ ਮਦਦ ਕਰਦੀ ਹੈ ਕੀ ਓਹ ਕਿਸੇ ਵੀ ਕੱਮ ਨੂੰ ਬਾਖ਼ੁਬੂ ਕਰ ਸਕਦਾ ਹੈ. ਯਾਨੀ ਮੋਟੀਵੇਸ਼ਨ ਬੰਦੇ ਨੂੰ ਅੰਦਰੋ ਤਾਕਤ ਦਿੰਦੀ ਹੈ ਮਨ ਨੂੰ ਮਜਬੂਤ ਬਣਾਉਂਦੀ ਹੈ.

ਤੇ ਏਨਾ ਗੱਲਾਂ ਨੂੰ ਤਿਆਨ ਰੱਖਦੇ ਹੋਏ ਅਸੀਂ ਤੁਹਾਡੇ ਲਈ punjabi motivational quotes ਲੇਕਰ ਆਏ ਹਨ.

Punjabi motivational quotes

ਕੋਈ ਕੱਮ ਉਦੋਂ ਤਕ ਹੀ ਨਾਮੁਮਕਿਨ ਲਗਦਾ ਹੈ ਜਦੋ ਤਕ ਉਸਨੂੰ ਪਰੈਕਟੀਕਲੀ ਨਾ ਕਿੱਤਾ ਜਾਵੇ

Punjabi-motivational-quotes

 

 ਸਫਲ ਹੋਣਾ “ਸਹੀ ਸਮਾਂ”  ਤੋਂ ਜਾਦਾ, ਤੁਹਾਡੀ ਮੇਹਨਤ ਉੱਪਰ ਨਿਰਭਰ ਕਰਦਾ ਹੈ.

 

 

ਸਹੀ ਸਮਾਂ ਤੁਹਾਨੂੰ ਸਫਲਤਾ ਦਿਲਾਏਗਾ ਇਸ ਦੀ ਕੋਈ ਗਾਰੰਟੀ ਨਹੀਂ, ਲੇਕਿਨ ਸਹੀ ਸਮਾਂ ਦਾ ਸਦੁਪਯੋਗ ਕਰਕੇ ਇਕ ਸਫਲ ਇੰਸਾਨ ਜਰੂਰ ਬਣਿਆ ਜਾਂ ਸਕਦਾ ਹੈ.

 

 

ਜਿੰਦਗੀ ਵੁਚ ਵੱਡੀ ਸਫਲਤਾ ਗਸਲ ਕਰ ਪਾਵਾਂਗੇ ਜਾਂ ਨਹੀਂ, ਇਹ ਤੁਹਾਡੀ ਸੋਚ ਉੱਤੇ ਨਿਰਭਰ ਕਰਦਾ ਹੈ.

 

 

ਕਾਬਿਲੀਅਤ ਸਾਰੀਆਂ ਵਿੱਚ ਹੁੰਦੀ ਹੈ ਬਸ ਉਸਦੀ ਪਹਿਚਾਣ ਕਰ ਉਸਨੂੰ ਨਿਖ਼ਰਣ ਦੀ ਲੋੜ ਹੈ.

 

 

“ਕਦਰ” ਕਿਰਦਾਰ ਨੂੰ ਨਿਭਾਉਣ ਵਾਲੇ ਦੀ ਹੁੰਦੀ ਹੈ,

ਵਰਨਾ ਕਦ ਵਿੱਚ ਤਾ ਖੁਦ ਦੀ ਪਰਛਾਈ ਵੀ ਵੱਡੀ ਨਜ਼ਰ ਆਉਂਦੀ ਹੈ.

 

 

ਕੋਈ ਰਿਸਕ ਨਾ ਲੈਣਾ ਹੀ ਦੁਨੀਆਂ ਦਾ ਸਬਤੋ ਵੱਡਾ ਰਿਸਕ ਹੈ.

 

 

 

ਹਾਰ ਜਾਣ ਤੋਂ ਬਾਦ ਸਫਲਤਾ ਲਈ ਦੋਬਾਰਾ ਪ੍ਰਯਾਸ ਨਾ ਕਰਨਾ ਹੀ ਸਬਤੋ ਵੱਡੇ ਕਮਜ਼ੋਰ ਇੰਸਾਨ ਦੀ ਪਹਿਚਾਣ ਹੈ.

 

 

 

ਅਸਫਲਤਾ ਤੇ ਮੁਸ਼ਕਿਲਾਂ ਤੋਂ ਡਰ ਕੇ ਆਪਣਾ ਲਕਸ਼ ਬਦਲ ਲੈਣ ਵਾਲਾ, ਕਦੇ ਵੀ ਕਾਮਯਾਬ ਨਹੀਂ ਹੋ ਸਕਦਾ

 

 

 

ਖੁਦ ਦੀ ਤੇ ਦੂਜਿਆਂ ਦੀ ਨਕਾਰਾਤਮਕ ਗੱਲਾਂ ਤੇ ਤਿਆਨ ਦੇਣ ਵਾਲਾ ਬੰਦਾ

ਜੀਵਨ ਚੇ ਕਦੇ ਵੀ ਵਡੀ ਕਾਮਯਾਬੀ ਹਾਸਲ ਨਹੀਂ ਕਰ ਸਕਦਾ.

 

 

 

ਪ੍ਰਯਾਸ ਕਰਨਾ ਕਦੇ ਵੀ ਨਾ ਛੇਡੋ,

ਨਾ ਜਾਣੇ ਕੇੜੇ ਪ੍ਰਯਾਸ ਤੋਂ ਬਾਦ ਜ਼ਿੰਦਗੀ ਬਦਲ ਜਾਵੇ

 

 

 

ਚੰਦ ਅਸਫਲਤਾਵਾਂ ਤੇ ਮੁਸ਼ਕਿਲਾਂ ਦੇ ਸਾਹਮਣੇ ਆਪਣੇ ਹੌਸਲੇ ਨੂੰ ਕਦੇ ਵੀ ਹਾਰਨ ਨਾ ਦਵੋ

 

 

 

ਉਠੋ! ਤੇ ਮੇਹਨਤ ਦੀ ਸਿਆਹੀ ਨਾਲ ਸਫਲਤਾ ਦਾ ਇਤਿਹਾਸ ਲਿਖੋ

 

 

 

ਇੱਕ ਵਾਰ ਆਲਸ ਤੇ ਬਹਾਨੇ ਛੇਡ ਕਰ ਦੇਖੋ

ਅਸੰਭਵ ਕੁਛ ਵੀ ਨਹੀਂ

 

 

ਮੰਜਿਲ ਕਿੰਨੀ ਵੀ ਮੁਸ਼ਕਿਲ ਕਿਊ ਨਾ ਹੋਵੇ

ਆਪਣੇ ਹੌਸਲੇ ਤੇ ਉੱਮੀਦਾ ਨੂੰ ਕਦੇ ਵੀ ਵਿਖਰਨ ਨਾ ਦੇਵੋ

 

 

 

ਤੁਹਾਡੀ ਇੱਕ ਆਖਰੀ ਕੋਸ਼ਿਸ਼,

ਬੰਦੇ ਕਿਸਮਤ ਦੇ ਦਰਵਾਜ਼ੇ ਖੋਲ ਸਕਦੀ ਹੈ 

 

 

 

ਜਾਦਾ ਸਮੇਂ ਤਕ ਸੋਚ ਕੇ, ਕੀਮਤੀ ਸਮੈ ਬਰਬਾਦ ਕਰਣ ਤੋਂ ਬੇਹਤਰ ਹੋਵੇਗਾ ਕੀ ਕੱਟ ਸਮੇ ਵਿੱਚ ਜਾਦਾ ਜਾਣਕਾਰੀ ਜੁਟਾ ਕਰ ਕੱਮ ਦੀ ਸ਼ੁਰੂਆਤ ਕਰ ਦਿੱਤੀ ਜਾਵੇ

 

 

 

ਜੇ ਤਾਂ ਸਫਲ ਹੋਏ, ਤਾਂ ਹੌਸਲਾ ਵਦੂੰਗਾ, ਜੇ ਤਾਂ ਅਸਫਲ ਹੋਏ ਤਾਂ ਕੁਛ ਨਾ ਕੁਛ ਸਿੱਖਣ ਨੂੰ ਮਿਲੂੰਗਾ.

 

 

 

ਬਿਣਾ ਲੱਕਸ਼ ਦਾ ਜੀਵਨ ਵਿਅਰਥ ਹੈ ਜਿੰਨੀ ਜਲਦੀ ਹੋ ਸਕੇ ਕੋਈ ਲਕਸ਼ ਜਰੂਰ ਬਣਾਓ

 

 

ਜੀਵਨ ਵਿੱਚ ਕੋਈ ਅਜਿਹਾ ਲਕਸ਼ ਜਰੂਰ ਬਣਾਓ ਜੋ ਤੁਹਾਨੂੰ ਚੈਨ ਨਾਲ ਨਾ ਬੈਠਣ ਦੇਵੇ.

 

 

ਬਿਣਾ ਲਕਸ਼ ਦਾ ਜੀਵਨ ਅਜਿਹਾ ਹੁੰਦਾ ਹੈ ਜਿਮੇ

ਬਿਣਾ ਨਮਕ ਦਾ ਭੋਜਨ

 

 

ਜੇ ਤਾਂ ਹੱਥਾਂ ਵਿੱਚ ਹੁਨਰ ਤੇ ਮਨ ਵਿੱਚ ਹੌਸਲਾ ਹੈ

ਤਾਂ ਕਾਮਯਾਬੀ ਕਿਸੀ ਵੱਡੇ ਧਨ ਸਹੂਲਤਾਂ ਦੀ ਮੋਹਤਾਜ਼ ਨਹੀਂ ਹੁੰਦੀ

Best punjabi quotes ਗਿਆਨ ਦੀਆਂ ਅਨਮੋਲ ਗੱਲਾਂ

 

ਜਿੰਦਗੀ ਚੇ ਅੱਗੇ ਵਧਣ ਦੇ ਮੌਕੇ ਬਾਰ ਬਾਰ ਨੀ ਮਿਲਦੇ

ਜੋ ਵੀ ਕਰਨਾ ਪਸੰਦ ਹੈ ਉਸ ਸ਼ੋਕ ਨੂੰ ਆਪਣਾ ਕਰੀਅਰ ਬਣਾ ਲਓ ਤੇ ਕੱਮ ਕਰਨਾ ਸ਼ੁਰੂ ਕਰ ਦਓ.

 

 

Success quotes in punjabi

 

ਈ ਕਦੇ ਵੀ ਨਾ ਸੋਚੋ ਕੀ ਕੋਈ ਕੱਮ ਛੋਟਾ ਹੁੰਦਾ ਹੈ ਬਲਕਿ ਆ ਸੋਚੋ ਕੀ ਤੁਸੀਂ ਉਸ ਕੱਮ ਨੂੰ ਆਪਣੀ ਕਾਬਿਲੀਅਤ ਨਾਲ ਕਿਸ ਤਰਹ ਅੱਗੇ ਲੈ ਜਾਂ ਸਕਦੇ ਹੋ

 

 

ਇੰਨਾ ਖੋ ਜਾਵੋ ਆਪਣੀ ਕਾਮਯਾਬੀ ਨੂੰ ਪਾਣ ਵਿੱਚ ਕੀ ਮੁਸ਼ਕਿਲਾਂ ਦੀ ਤਮਾਮ ਆਂਧੀਆਂ ਵੀ, ਤੁਹਾਡੇ ਹੌਸਲੇ ਦੀ ਮਜਬੂਤ ਬੁਨਿਆਦ ਨੂੰ ਹਿਲਾ ਨਾ ਸਕਣ

 

 

ਕੁਛ ਲੋਕਾਂ ਨੂੰ ਸਮੈ ਕੀ ਅਸਲੀ ਕੀਮਤ ਉਦੋਂ ਸਮਝ ਆਉਂਦੀ ਹੈ ਜਦੋ ਸਮਯ ਹੱਥਾਂ ਤੋਂ ਨਿਕਲ ਚੁੱਕਾ ਹੁੰਦਾ ਹੈ 

ਸਫਲ businessman ਬਣਨਾ ਹੈ ਤਾਂ ਇਹ ਗੱਲ ਹਮੇਸ਼ਾ ਯਾਦ ਰੱਖੋ 

 

ਕੋਈ ਵੀ ਵਿਆਪਾਰ ਸ਼ੁਰੂ ਕਰਣ ਤੋਂ ਪਹਿਲਾ ਆਪਣੇ ਮਨ ਵਿੱਚ ਇਹ ਸੋਚ ਕਦੇ ਵੀ ਨਾ ਰੱਖੋ ਕੀ ਕੋਈ ਵੀ ਕੱਮ ਛੋਟਾ ਹੁੰਦਾ ਹੈ, ਬਲਕਿ ਇਹ ਸੋਚੋ ਕੀ ਤੁਸੀਂ ਓਸ ਕੱਮ ਨੂੰ ਆਪਣੀ ਕਾਬਿਲੀਅਤ ਨਾਲ ਕਿੰਨਾ ਅੱਗੇ ਲੈਜਾ ਸਕਦੇ ਹੋ.

 

ਤੁਸੀਂ ਸਫਲ ਬਣਨ ਲਈ ਮੇਹਨਤ ਕਰੋ

ਸਫਲਤਾ ਆਪਣੇ ਆਪ ਤੁਆਡੇ ਪਿੱਛੇ ਪਿੱਛੇ ਆਵੇਗੀ

 

ਉੱਮੀਦ ਕਰਦਾ ਹਾਂ ਇਹ ਪੰਜਾਬੀ ਪ੍ਰੇਰਣਾਦਾਇਕ ਵਿਚਾਰ punjabi motivational quotes ਪੜ੍ਹਕੇ ਤੁਸੀਂ ਬਹੁਤ ਪ੍ਰੇਰਿਤ ਹੋਏ ਹੋਣੇ.

 

ਅਜਿਹੇ ਪ੍ਰੇਰਣਾਦਾਇਕ ਵਿਚਾਰ ਰੋਜ ਪੜ੍ਹਨ ਲਈ ਸਾਡੇ blog ਤੇ ਬਣੇ ਰਹੋ.

 

ਇਨਾ ਨੂੰ ਵੀ ਜਰੂਰ ਪੜ੍ਹੋ

best Punjabi status

Motivational quotes punjabi

punjabi shayari

Best punjabi quotes

positive thoughts in punjabi

apj Abdul Kalam की दिल छू जाने वाली success biography जरूर पढ़े 

 

इयरफोन लगा कर इस छोटी सि  प्रेरणादायक video क्लिप को play करके जरूर देखें. 

Bhagavad gita quotes in hindi 

success quotes in hindi

Struggle motivational quotes in hindi

APJ Abdul Kalam Quotes in Hindi

life change motivational speech hindi

success motivational quotes in hindi

inspirational quotes in hindi

Best Motivational Quotes In Hindi


Spread the love

1 thought on “Punjabi motivational quotes status sms”

Leave a Comment

mauryamotivation