page contents

Best punjabi quotes ਗਿਆਨ ਦੀਆਂ ਅਨਮੋਲ ਗੱਲਾਂ

Spread the love

Best punjabi quotes for whatsapp-facebook-instagram status 

ਨਮਸਕਾਰ ਦੋਸਤੋ, ਸਵਾਗਤ ਹੈ ਤੁਹਾਡਾ ਦੁਨੀਆਂ ਦੇ ਬੇਹਤਰੀਨ punjabi quotes ਵਿੱਚ.

ਅੱਜ ਅਸੀਂ ਏਸ ਪੋਸ਼ਟ ਰਾਹੀਂ ਤੁਹਾਡੇ ਲਈ ਦਿਲ ਛੂ ਜਾਣ ਵਾਲੀ best punjabi quotes ਲੈ ਕੇ ਆਏ ਹਨ.

 

  • Best punjabi quotes for whatsapp-instagram status
  • Punjabi quotes on life 
  • Punjabi quotes on love
  • Punjabi quotes on ਫਰੈਂਡਸ਼ਿਪ
  • Punjabi motivational quotes

 

Table of Contents

Punjabi quotes on life 

 

ਆਪਣੀ ਜਾਂ ਦੂਜੇ ਦੀਆਂ ਗੱਲਾਂ ਉੱਤੇ ਤਿਆਨ ਦੇਣ ਵਾਲਾ ਮਨੁੱਖ,

ਜੀਵਨ ਚੇ ਵੱਡੀ ਕਾਮਯਾਬੀ ਕਦੇ ਵੀ ਹਾਸਿਲ ਨਹੀਂ ਕਰ ਸਕਦਾ.

Punjabi-quotes

 

 

ਜੀਵਨ ਵਿੱਚ ਇੱਕ ਅਜਿਹਾ ਲਕਸ਼ਯ ਜਰੂਰ ਬਣਾਓ

ਜਿਦੇ ਪਾਣ ਦੀ ਜ਼ਿੱਦ ਤੁਹਾਨੂੰ ਚੈਨ ਨਾਲ ਨਾ ਬੈਠਣ ਦੇਵੇ.

 

 

 

ਆਪਣੇ ਜੀਵਨ ਵਿੱਚ ਇਕ ਅਜਿਹਾ ਮੁਕਾਮ ਜਰੂਰ ਹਾਸਲ ਕਰੋ

ਜਿਸਤੋ ਤੁਹਾਡੀ ਆਉਣ ਵਾਲੀ ਪੀੜ੍ਹੀਆਂ ਪ੍ਰੇਰਿਤ ਹੋ ਸਕਣ.

 

 

 

ਆ ਦਿਲ ਅੱਜ ਵੀ ਭਰਿਆ ਹੋਇਆ ਹੈ

ਬਸ ਫਰਕ ਇੰਨਾਂ ਹੈ ਕੀ ਕੱਲ ਤਕ ਇਸ ਵਿੱਚ ਓਸ ਇੰਸਾਨ ਦੀਆਂ ਯਾਦਾਂ ਰਹਿੰਦੀ ਸੀ

ਤੇ ਅੱਜ ਓਸਦਾ ਤੋਖਾ ਤੇ ਦਰਦ ਰਹਿੰਦਾ ਹੈ.

 

 

ਜਿੰਦਗੀ ਨੂੰ ਖੁੱਲੀ ਕਿਤਾਬ ਵਰਗੀ ਨਾ ਬਣਾਓ

ਕਿਉਕਿ ਅੱਜ ਕੱਲ ਲੋਕਾਂ ਨੂੰ ਜਾਦਾ ਮਜ਼ਾ ਪੰਨੇ ਫਾੜਨ ਵਿੱਚ ਆਉਂਦਾ ਹੈ ਪੜ੍ਹਨ ਵਿੱਚ ਨਹੀਂ.

 

 

ਜਿੰਦਗੀ ਨੂੰ ਇੰਨਾ ਸਸਤਾ ਨਾ ਬਣਾਓ ਕੀ ਦੋ ਕੌੜੀ ਦੇ ਲੋਕ ਇਸ ਨਾਲ ਖੇਡ ਚੱਲ ਜਾਣ 

 

 

ਜ਼ਬਰਦਸਤੀ ਨਾਲ ਬਣੇ ਰਿਸ਼ਤੇ ਜਾਦਾ ਵਕਤ ਤਕ ਨਹੀਂ ਟਿਕਦੇ.

 

 

ਸਾਡੇ ਕੜਵੇ ਅਲਫਾਜ਼ ਲੋਕਾਂ ਨੂੰ ਬੜੀ ਜਲਦੀ ਚੁਭ ਜਾਂਦੇ ਹਨ

ਲੇਕਿਨ ਸਾਡਾ ਸਾਫ ਦਿਲ ਕਿਸੇ ਨੂੰ ਨਹੀਂ ਵਿਖਦਾ

 

 

ਹੁਣ ਜ਼ਰੂਰਤ ਪੈਣ ਲੱਗੀ ਹੈ ਮੈਨੂੰ ਤਜੁਰਬੇ ਦੇ ਉਸ ਚਸ਼ਮੇ ਦੀ

ਜਿਸ ਵਿੱਚ ਲੋਕਾਂ ਦੇ ਅਸਲੀ ਚੇਹਰੇ ਸਾਫ ਨਜਰ ਆਉਂਦੇ ਹਨ

 

 

 

ਜਿੰਦਗੀ ਚੇ ਹਜਾਰੀ ਦੋਸਤ ਹਜਾਰੀ ਰਿਸ਼ਤੇ ਬਣਾ ਲੈਣਾ ਬੜਾ ਆਸਾਨ ਹੁੰਦਾ ਹੈ,

ਲੇਕਨ ਇੱਕ ਸਾਲ ਤਕ ਕਿਸੇ ਇੱਕ ਨਾਲ ਵੀ ਵਫ਼ਾਦਾਰੀ ਦਾ ਰਿਸ਼ਰਾ ਨਿਭਾਉਣਾ ਬੜਾ ਔਖਾ.

 

 

 

ਕਿਸੇ ਦੀ ਸਲਾਹ ਨਾਲ ਰਸਤੇ ਤਾ ਜਰੂਰ ਮਿਲ ਜਾਂਦੇ ਹਨ

ਲੇਕਿਨ ਮੰਜਿਲ ਖੁਦ ਦੀ ਮੇਹਨਤ ਨਾਲ ਹੀ ਮਿਲਦੇ ਹਨ.

 

 

 

ਦਿਲ ਸਾਫ ਕਰਕੇ ਮੁਲਾਕਾਤ ਦੀਆਂ ਆਦਤ ਪਾਓ,

ਕਿਉਕਿ ਜਦੋ ਧੂਲ ਹਟਦੀ ਹੈ ਤਾ ਆਈਨੇ ਵੀ ਚਮਕ ਉਠਦੇ ਹਨ.

 

 

 

ਖੁਸ਼ੀ ਦੇ ਪਲਾਂ ਨੂੰ ਖੁੱਲ ਕੇ ਜੀਓ, ਲੇਕਿਨ ਏਨਾ ਦੀ ਇੰਨੀ ਆਦਤ ਵੀ ਨਾ ਬਣਾ ਲਓ

ਕੀ ਜਦੋ ਦੁੱਖ ਤਕਲੀਫ਼ਾਂ ਆਉਣ ਤੇ ਮਰ ਹੀ ਜਾਓ.

 

 

ਸਮੈ ਤੇ ਸਮਝ ਦਾ ਸੰਤੁਲਨ ਬਣਾਏ ਰੱਖਣਾ ਬਹੁਤ ਜਰੂਰੀ ਹੁੰਦਾ ਹੈ,

ਕਿਉਂਕਿ ਅਕਸਰ ਵਕਤ ਰਹਿੰਦੇ ਸਮਝ ਨਹੀਂ ਆਉਂਦੀ,ਤੇ ਜਦੋ ਤਕ ਸਮਝ ਆਉਂਦੀ ਹੈ ਉਦੋਂ ਤਕ ਵਕਤ ਨਿਕਲ ਚੁੱਕਾ ਹੁੰਦਾ ਹੈ.

 

 

 

ਬੁਰੇ ਵਕਤ ਦਾ ਆਉਣਾ ਵੀ ਬਹੁਤ ਜਰੂਰੀ ਹੈ ਜ਼ਿੰਦਗੀ ਚੇ, ਆਖਰ,

ਪਤਾ ਤਾ ਚੱਲੇ, ਕੀ ਕੌਣ ਆਪਣਾ ਏ ਕੌਣ ਪਰਾਇਆ ਹੈ.

 

 

ਕਸੂਰ ਤਾ ਬਹੋ ਕਿੱਤੇ ਜਿੰਦਗੀ ਚੇ,

ਪਰ ਜਿੱਥੇ ਸਜ਼ਾ ਮਿਲਣੀ ਸੀ ਉਥੇ ਬੇਕਸੂਰ ਨਿਕਲੇ.

 

ਉੱਮੀਦ ਕਰਦਾ ਹਾਂ, ਤੁਹਾਨੂੰ ਇਹ ਸਾਰੇ punjabi quotes ਬਹੁਤ ਚੰਗੇ ਲੱਗੇ ਹੋਂਣੇ. ਅਸੀਂ ਆਪਣੇ blog ਤੇ ਅਜਿਹੇ ਤਮਾਮ ਗਿਆਨ ਨਾਲ ਭਰੇ punjabi quotes ਲਾਉਂਦੇ ਰਹਿੰਦੇ ਹਨ. ਸਾਡੇ ਏਸ blog ਨਾਲ ਬਣੇ ਰਹੋ.

 

इन्हे भी जरूर पढे

 

top 100 best attitude status in punjabi 2023

 


Spread the love

Leave a Comment

mauryamotivation