page contents

Punjabi prernadayak vichar

Spread the love

Punjabi prernadayak vichar ਜੀਵਨ ਨੂੰ ਪ੍ਰੇਰਨਾ ਨਾਲ ਭਰ ਦੇਣ ਵਾਲੇ punjabi quotes suvichar. 

सुविच

ਇਕ ਸੁਪਨਾ ਟੁੱਟ ਜਾਣ ਤੋਂ ਬਾਅਦ

ਦੂਸਰਾ ਸੁਫਨਾ ਦੇਖਣ ਦੇ ਹੌਸਲੇ ਨੂੰ ਵੀ

 ਜ਼ਿੰਦਗੀ ਕਹਿੰਦੇ ਹਨ

Punjabi-prernadayak-vichar

ਜੇਕਰ ਹਾਰਿਆ ਹੋਇਆ ਇਨਸਾਨ ਹਾਰਨ ਤੋਂ ਬਾਅਦ ਇਕ ਵਾਰ ਮੁਸਕ੍ਰਾ ਦੇਵੇ

ਤਾਂ ਜਿੱਤਣ ਵਾਲਾ ਵੀ ਜਿੱਤ ਦੀ ਖੁਸ਼ੀ ਖੋ ਦਿੰਦਾ ਹੈ

 

 

ਆਪਣੇ ਮਕਸਦ ਦੇ ਲਈ ਤਾਕਤਵਰ ਅਤੇ ਜਨੂੰਨੀ ਬਣੋ ਵਿਸ਼ਵਾਸ਼ ਰੱਖੋ ਮਿਹਨਤ ਦਾ ਫਲ ਹੀ ਸਫ਼ਲਤਾ ਹੈ

ਜਿੰਦਗੀ ਤੁਹਾਡੀ ਹੈ

ਚਾਹੇ ਤਾਂ ਬਣਾ ਲਵੋ

ਚਾਹੇ ਤਾਂ ਗਵਾ ਲਓ

 

 ਜੇਕਰ ਚਾਹੁੰਦੇ ਹੋ ਕੁਝ ਕਰਨਾ ਤਾਂ ਹਲੇ ਵੀ ਵਕਤ ਹੈ ਜਨਾਬ ਆਪਣਾ ਪੂਰਾ ਜ਼ੋਰ ਲਗਾ ਦਿਓ

ਸਮਝਣੀ ਹੈ ਜ਼ਿੰਦਗੀ ਤਾਂ ਪਿੱਛੇ ਮੁੜ ਕੇ ਦੇਖੋ

ਜਿਉਣੀ ਹੈ ਜ਼ਿੰਦਗੀ ਤਾਂ ਅੱਗੇ ਵੱਲ ਦੇਖੋ

ਜਿੰਦਗੀ ਦਾ ਸਫਰ ਮੰਨੋ ਤਾਂ ਮੌਜ ਹੈ

ਨਹੀਂ ਤਾਂ ਸਮੱਸਿਆ ਹਰ ਰੋਜ਼ ਹੈ

ਜਦੋਂ ਮਿਹਨਤ ਕਰਨ ਤੋਂ ਬਾਅਦ ਵੀ ਸਪਨੇ ਪੂਰੇ ਨਹੀਂ ਹੁੰਦੇ ਤਾ ਰਾਸਤੇ ਬਦਲੋ ਸਿਧਾਂਤ ਨਹੀਂ

 ਕਿਉਂਕਿ ਦਰਖਤ ਵੀ ਹਮੇਸ਼ਾ ਪੱਤੇ ਬਦਲਦਾ ਹੈ ਜੜ ਨਹੀਂ

ਹਰ ਛੋਟਾ ਬਦਲਾਵ ਬੜੀ ਕਾਮਯਾਬੀ ਦਾ ਹਿੱਸਾ ਹੁੰਦਾ ਹੈ

ਤੁਸੀਂ ਜਿਸ ਤਰ੍ਹਾਂ ਦੇ ਵਿਚਾਰ ਕਰੋਗੇ

ਉਸ ਤਰਾਂ ਦੇ ਹੀ ਹੋ ਜਾਉਗੇ

 ਅਗਰ ਆਪਣੇ ਆਪ ਨੂੰ ਕਮਜ਼ੋਰ ਸਮਝੋ ਗੇ

ਤਾਂ ਕਮਜ਼ੋਰ ਬਣ ਜਾਓਗੇ

ਜ਼ਿੰਦਗੀ ਵਿਚ ਜ਼ਿਆਦਾਤਰ ਗਲਤੀਆਂ ਜਲਦਬਾਜ਼ੀ ਵਿਚ ਲਏ ਗਏ ਫੈਸਲਿਆਂ ਦੇ ਕਾਰਨ ਹੁੰਦੀਆਂ ਹਨ

ਪਹਿਲਾ ਸੋਚੋ ਸਮਝੋ ਅਤੇ ਫੇਰ ਫੈਸਲਾ ਕਰੋ

ਜਿਸਨੇ ਆਪਣੇ ਆਪ ਨੂੰ ਖਰਚ ਕੀਤਾ ਹੈ

 ਦੁਨੀਆਂ ਨੇ ਉਸ ਨੂੰ ਗੂਗਲ ਤੇ ਸਰਚ ਕੀਤਾ ਹੈ

ਕਿਸਮਤ ਤੋ ਜਿੰਨੀ ਉੱਮੀਦ ਕਰੋਗੇ

 ਉਹ ਉਨ੍ਹਾਂ ਹੀ ਨਿਰਾਸ਼ ਕਰੇਗੀ

ਮਿਹਨਤ ਤੇ ਭਰੋਸਾ ਰੱਖੋ ਤੁਹਾਨੂੰ ਤੁਹਾਡੀ ਜ਼ਰੂਰਤ ਤੋਂ ਵੱਧ ਮਿਲੇਗਾ

ਜਿਆਦਾ ਗੱਲਾਂ ਕਰਨ ਵਾਲੇ ਕੁਝ ਨਹੀਂ ਕਰ ਪਾਉਂਦੇ ਕੁਝ ਕਰਕੇ ਦਿਖਾਉਣ ਵਾਲੇ ਗੱਲਾਂ ਵਿਚ ਯਕੀਨ ਨਹੀਂ ਰੱਖਦੇ 

ਜਿਸ ਕੰਮ ਵਿੱਚ ਕੰਮ ਕਰਨ ਦੀ ਹੱਦ ਪਾਰ ਨਾ ਹੋਵੇ ਉਹ ਕੰਮ ਕਿਸੇ ਕੰਮ ਦਾ ਨਹੀਂ

ਸੰਘਰਸ਼ ਦੇ ਰਸਤੇ ਤੇ ਜੋ ਚੱਲਦਾ ਹੈ ਉਹ ਹੀ ਸੰਸਾਰ ਨੂੰ ਬਦਲਦਾ ਹੈ

ਜਿਸ ਨੇ ਰਾਤਾਂ ਦੇ ਨਾਲ ਜੰਗ ਕੀਤੀ ਹੋਵੇ ਸੂਰਜ ਬਣ ਕੇ ਉਹੀ ਚਮਕਦਾ ਹੈ

ਜਿੱਤ ਪੱਕੀ ਹੋਵੇ ਤਾਂ ਕਾਯਰ ਵੀ ਲੜ ਸਕਦੇ ਹਨ

ਬਹਾਦਰ ਉਹ ਹੁੰਦਾ ਹੈ ਜੋ ਹਾਰ ਦਾ ਪਤਾ ਹੁੰਦੇ ਹੋਏ ਵੀ ਮੈਦਾਨ ਨਹੀਂ ਛੱਡਦਾ

ਮੰਜਲਾਂ ਆਦਮੀ ਦੇ ਹੌਂਸਲੇ ਅਜਮਾਉਂਦੀਆਂ ਹਨ

ਸੁਪਨਿਆਂ ਦੇ ਪੜਦੇ ਅੱਖਾਂ ਤੋਂ ਹਟਾਉਣ ਦੀਆਂ ਹਨ ਕਿਸੇ ਵੀ ਗੱਲ ਤੋਂ ਹਿੰਮਤ ਨਾ ਹਾਰਨਾ ਠੋਕਰਾਂ ਹੀ ਇਨਸਾਨ ਨੂੰ ਚਲਣਾ ਸਿਖਾਉਂਦੀਆਂ ਹਨ

ਜੋ ਆਪਣੀਆਂ ਗਲਤੀਆਂ ਤੋਂ ਸਿੱਖਦਾ ਹੈ ਅਤੇ ਦੂਸਰੇ ਤਰੀਕੇ ਅਪਣਾਉਂਦਾ ਹੈ ਉਹ ਸਫ਼ਲ ਹੋ ਜਾਂਦਾ ਹੈ

ਨਾਕਾਮਯਾਬ ਲੋਕ ਦੁਨੀਆਂ ਦੇ ਡਰ ਤੋਂ ਆਪਣੇ ਫੈਸਲੇ ਬਦਲ ਲੈਂਦੇ ਹਨ ਅਤੇ ਕਾਮਯਾਬ ਲੋਕ ਆਪਣੇ ਫ਼ੈਸਲੇ ਦੇ ਨਾਲ ਦੁਨੀਆਂ ਬਦਲ ਦਿੰਦੇ ਹਨ

ਤੂਫਾਨ ਵਿੱਚ ਕਦੇ ਤਾਸ਼ ਦਾ ਘਰ ਨਹੀਂ ਬਣਦਾ

ਰੋਣ ਦੇ ਨਾਲ ਕਦੇ ਬਿਗੜਿਆ ਮੁਕੱਦਰ ਨਹੀਂ ਬਣਦਾ

ਜਿਹੜੇ ਕੱਚੇ ਮਕਾਨਾਂ ਵਿੱਚ ਜਨਮ ਲੈਂਦੇ ਹਨ

ਉਹ ਹੀ ਉਚੀਆਂ ਮੰਜ਼ਿਲਾਂ ਨੂੰ ਜਨਮ ਦਿੰਦੇ ਹਨ

ਦੁਨੀਆਂ ਨੂੰ ਜਿੱਤਣ ਦਾ ਹੌਸਲਾ ਰੱਖੋ ਇਕ ਵਾਰ ਹਾਰਨ ਦੇ ਨਾਲ ਕੋਈ ਫਕੀਰ ਨਹੀਂ ਬਣ ਜਾਂਦਾ

ਅਤੇ ਇਕ ਵਾਰ ਜਿੱਤਣ ਦੇ ਨਾਲ ਕੋਈ ਸਿਕੰਦਰ ਨਹੀਂ ਬਣ ਜਾਂਦਾ

 

ਇਕ ਇਹੋ ਜਿਹਾ ਮਕਸਦ ਪੱਕਾ ਕਰੋ ਜਿਹੜਾ ਤੁਹਾਨੂੰ ਸਵੇਰੇ ਬਿਸਤਰੇ ਤੋਂ ਉੱਠਣ ਲਈ ਮਜਬੂਰ ਕਰ ਦੇਵੇ

 

 

ਕਿਸੇ ਦੇ ਪੈਰਾਂ ਵਿਚ ਗਿਰਕੇ ਕੁਝ ਹਾਸਲ ਕਰਨ ਨਾਲੋਂ ਆਪਣੇ ਪੈਰਾਂ ਤੇ ਚੱਲ ਕੇ ਕੁਝ ਬਣਨ ਦੀ ਕੋਸ਼ਿਸ਼ ਕਰੋ

ਜਿਸ ਇਨਸਾਨ ਨੇ ਕਦੇ ਕੋਈ ਗਲਤੀ ਨਹੀਂ ਕੀਤੀ ਉਸ ਨੇ ਕਦੇ ਕੁਝ ਨਮਾ ਕਰਨੇ ਦੀ ਕੋਸ਼ਿਸ਼ ਵੀ ਨਹੀਂ ਕੀਤੀ

ਮੁਸ਼ਕਿਲ ਕੋਈ ਆ ਜਾਵੇ ਤਾਂ ਡਰਨੇ ਦੇ ਨਾਲ ਕਿਹਾ ਹੋਵੇਗਾ ਜੀਣ ਦਾ ਤਰੀਕਾ ਲਭੋ ਮਰ ਜਾਣ ਦੇ ਨਾਲ ਕਿਆ ਹੋ ਜਾਵੇਗਾ

ਮਰਨ ਦੀਆਂ ਕਿੰਨੀਆਂ ਵਜਾਹ ਹੋ ਸਕਦੀਆਂ ਹਨ ਪਰ ਜੀਊਣ ਲਈ ਇਕ ਹੀ ਬਹੁਤ ਹੈ

ਉਸ ਨੂੰ ਲੱਭੋ ਅਤੇ ਆਪਣਾ ਮਕਸਦ ਬਣਾਓ

ਕਹਿੰਦੇ ਹੈ ਕਾਲਾ ਰੰਗ ਮਾੜਾ ਹੁੰਦਾ ਹੈ ਪਰ ਬਲੈਕ ਬੋਰਡ ਲੋਕਾਂ ਦੀ ਜਿੰਦਗੀ ਬਦਲ ਦਿੰਦਾ ਹੈ

ਵਧੀਆ ਤੋਂ ਵਧੀਆ ਦੀ ਤਲਾਸ਼ ਕਰੋ ਮਿਲ ਜਾਵੇ ਨਦੀ ਤਾਂ ਸਮੰਦਰ ਦੀ ਤਲਾਸ਼ ਕਰੋ ਟੁੱਟ ਜਾਂਦੇ ਸ਼ੀਸ਼ੇ ਪੱਥਰ ਦੀ ਚੋਟ ਦੇ ਨਾਲ ਟੁੱਟ ਜਾਵੇ ਪੱਥਰ ਏਦਾ ਦੇ ਸ਼ੀਸ਼ੇ ਦੀ ਤਲਾਸ਼ ਕਰੋ

ਤੂੰ ਜਿੰਦਗੀ ਨੂੰ ਜੀ ਉਸ ਨੂੰ ਸਮਝਣ ਦੀ ਕੋਸ਼ਿਸ਼ ਨਾ ਕਰ ਚਲਦੇ ਸਮੇਂ ਦੇ ਨਾਲ ਚੱਲ ਉਸ ਵਿਚ ਸਿਮਟਣ ਦੀ ਕੋਸ਼ਿਸ਼ ਨਾ ਕਰ

ਕਿਸੇ ਦੀ ਨਿੰਦਿਆ ਤੋਂ ਘਬਰਾ ਕੇ ਆਪਣੇ ਮਕਸਦ ਨੂੰ ਕਦੇ ਨਾ ਛੱਡੋ ਮਕਸਦ ਮਿਲਦੇ ਹੀ ਨਿੰਦਿਆ ਕਰਨ ਵਾਲਿਆਂ ਦੀ ਰਾਏ ਬਦਲ ਜਾਂਦੀ ਹੈ

ਹੋਰਾਂ ਦੇ ਪੈਰਾਂ ਦੇ ਨਾਲ ਚੱਲ ਕੇ ਦਿਖਾਓ ਗੇ

ਤਾਂ ਆਪਣੇ ਪੈਰਾਂ ਦੇ ਨਾਲ ਚੱਲਣਾ ਭੁਲ ਜਾਉਗੈ

ਜੇਕਰ ਦੂਸਰਿਆਂ ਨੂੰ ਦੁੱਖੀ ਦੇਖ ਕੇ ਤੁਹਾਨੂੰ ਦੁਖ ਹੁੰਦਾ ਹੈ

ਤਾਂ ਸਮਝ ਲਵੋ ਉੱਪਰ ਵਾਲੇ ਨੇ ਤੁਹਾਨੂੰ ਬਣਾ ਕੇ ਕੋਈ ਗਲਤੀ ਨਹੀਂ ਕੀਤਾ

ਰੁਕਾਵਟਾਂ ਤਾਂ ਜਿੰਦਾ ਇਨਸਾਨ ਦੇ ਸਾਹਮਣੇ ਹੀ ਆਉਂਦੀਆਂ ਹਨ

ਮੁਰਦਿਆਂ ਵਾਸਤੇ ਤਾਂ ਸਭ ਰਸਤਾ ਛੱਡ ਦਿੰਦੇ ਹਨ

ਜ਼ਿੰਦਗੀ ਜ਼ਖ਼ਮਾਂ ਨਾਲ ਭਰੀ ਹੈ ਮੱਲਮ ਬਣਾਉਣਾ ਸਿੱਖ ਲਵੋ

ਹਾਰਨਾ ਤਾ ਹੈ ਮੌਤ ਦੇ ਸਾਹਮਣੇ ਪਹਿਲਾ ਜਿੰਦਗੀ ਤੋ ਜੀਣਾ ਸਿਖ ਲਓ

ਜਦੋਂ ਲੋਕ ਤੁਹਾਡਾ ਸਾਥ ਛੱਡ ਦੇਣ ਤਾਂ ਸਮਝ ਲਵੋ ਤੁਸੀਂ ਇਕੱਲੇ ਹੀ ਉਸ ਕੰਮ ਨੂੰ ਕਰ ਸਕਦੇ ਹੋ

ਜੇਕਰ ਤੁਹਾਨੂੰ ਲਗਦਾ ਹੈ ਤੁਹਾਡੇ ਦੁਸ਼ਮਣਾ ਦੀ ਸੰਖਿਆ ਜਿਆਦਾ ਨਹੀਂ ਹੈ ਤਾਂ ਫੇਰ

ਥੋੜਾ ਕਾਮਯਾਬ ਹੋਣਾ ਪਊਗਾ ਫੇਰ ਦੇਖੋ ਕਿੰਨੀ ਵੱਡੀ ਫ਼ੌਜ ਤਿਆਰ ਹੋ ਜਾਵੇਗੀ

ਜ਼ਿੰਦਗੀ ਦਾ ਸਭ ਤੋਂ ਵੱਡਾ ਗੁਰੂ ਸਮਾਨ ਹੁੰਦਾ ਹੈ ਜੋ ਸਮਾ ਸਿਖਾਉਂਦਾ ਹੈ ਉਹ ਕੋਈ ਨਹੀਂ ਸਿਖਾਉਂਦਾ

ਕੌਣ ਕਹਿੰਦਾ ਹੈ ਸ਼ਨਣੀ ਵਿਚ ਪਾਣੀ ਰੁਕ ਨਹੀਂ ਸਕਦਾ ਬਰਫ ਬਣਨੇ ਤੱਕ ਹੌਸਲਾ ਬਣਾ ਕੇ ਰੱਖੋ

ਜਿੰਦਗੀ ਦੀ ਸੱਚਾਈ ਸਿਰਫ਼ ਆਪਣੇ ਆਪ ਤੋਂ ਨਹੀਂ ਦੂਜਿਆਂ ਦੀ ਗ਼ਲਤੀ ਤੋਂ ਵੀ ਸਿੱਖਣ ਦੀ ਕੋਸ਼ਿਸ਼ ਕਰੋ ਇਸ ਤਰ੍ਹਾਂ ਤੁਹਾਨੂੰ ਵਧੇਰੇ ਜਾਣਕਾਰੀ ਮਿਲੇਗੀ ਅਤੇ ਨਮੀ ਗਲਤੀ ਕਰਨ ਤੋਂ ਵੀ ਬੱਚਾਵੇ ਗੀ ,

ਜ਼ਿੰਦਗੀ ਵਿਚ ਸਹੀ ਰਸਤਾ ਦਿਖਾਉਣ ਵਾਲੇ 30 ਅਣਮੁੱਲੇ ਵਿਚਾਰ

 ਜੇਕਰ ਜ਼ਿੰਦਗੀ ਵਿਚ ਕਾਮਯਾਬੀ ਹਾਸਲ ਕਰਨੀ ਹੈ

ਤਾਂ ਮਿਹਨਤ ਕਰੋ ਕਿਸਮਤ ਤਾਂ ਜੂਏ ਦੇ ਵਿਚ ਅਜਮਾਈ ਜਾਂਦੀ ਹੈ

 ਹਿੰਮਤ ਰੱਖੋ ਕਦੀ ਨਿਰਾਸ਼ ਨਾ ਹੋਵੋ

ਜਿਸ ਨੇ ਤੁਹਾਨੂੰ ਬਣਾਇਆ ਹੈ ਉਹ ਇਸ ਸੰਸਾਰ ਦਾ ਲੇਖਕ ਹੈ

 ਜਿਸ ਦੇ ਉੱਤੇ ਜਿੰਮੇਵਾਰੀਆਂ ਦਾ ਬੋਝ ਹੁੰਦਾ ਹੈ

ਉਸ ਦੇ ਕੋਲ ਰੁੱਸਣ ਅਤੇ ਮਨਾਉਣ ਦਾ ਸਮਾਂ ਹੀ ਨਹੀਂ ਹੁੰਦਾ

 

ਜ਼ਿੰਦਗੀ ਵਿੱਚ ਸ਼ਾਂਤੀ ਚਾਹੁੰਦੇ ਹੋ ਤਾਂ ਦੂਜਿਆਂ ਦੀ ਸ਼ਿਕਾਇਤ ਕਰਨ ਨਾਲੋਂ ਆਪਣੇ ਆਪ ਨੂੰ ਹੀ ਬਦਲ ਲਵੋ

ਕਿਉਕਿ ਪੂਰੀ ਦੁਨੀਆਂ ਦੇ ਪੈਰਾਂ ਵਿਚ ਕਾਰਬੇਟ ਪਛਾਣ ਨਾਲੋਂ ਖ਼ੁਦ ਦੇ ਪੈਰਾਂ ਵਿੱਚ ਚੱਪਲ ਪਾ ਲੈਣੀ ਜ਼ਿਆਦਾ ਆਸਾਨ ਹੈ

Punjabi motivational quotes

ਇਨਾ ਨੂੰ ਵੀ ਜਰੂਰ ਪੜ੍ਹੋ

Best punjabi quotes

apj Abdul Kalam की दिल छू जाने वाली success biography जरूर पढ़े 

 

इयरफोन लगा कर इस छोटी सि  प्रेरणादायक video क्लिप को play करके जरूर देखें. 

Bhagavad gita quotes in hindi 

success quotes in hindi

Struggle motivational quotes in hindi

APJ Abdul Kalam Quotes in Hindi

life change motivational speech hindi

success motivational quotes in hindi

inspirational quotes in hindi

Best Motivational Quotes In Hindi

 


Spread the love

Leave a Comment

mauryamotivation